ਲਕਸਰ ਹਵਾਲੇ ਨੇਵੀਗੇਸ਼ਨ ਮੇਨੂ25°41′N 32°39′E / 25.683°N 32.650°E / 25.683; 32.650www.luxor.gov.egWorld Gazetteer - Egypt: largest cities and towns and statistics of their populationluxor.gov.eg"Luxor, Egypt"ਵਧਾਕੇe
ਅਰਬੀ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖਵਸੋਂ ਫਰਮਾArticles containing non-English-language textਮੁੱਢਮਿਸਰ ਦੇ ਸ਼ਹਿਰ
ਅਰਬੀਮਿਸਰੀ ਅਰਬੀਸੈਦੀ ਅਰਬੀਮਿਸਰ
ਲਕਸਰ
Jump to navigation
Jump to search
ਲਕਸਰ الأقصر (ਅਰਬੀ) | |
---|---|
ਗੁਣਕ: 25°41′N 32°39′E / 25.683°N 32.650°E / 25.683; 32.650 | |
ਦੇਸ਼ | ਮਿਸਰ |
ਰਾਜਪਾਲੀ | ਲਕਸਰ |
ਉਚਾਈ | 76 |
ਅਬਾਦੀ (2012)[1] | |
- ਕੁੱਲ | 5,06,588 |
ਡਾਕ ਕੋਡ | 85511 |
ਵੈੱਬਸਾਈਟ | www.luxor.gov.eg |
ਲਕਸਰ (ਅਰਬੀ: الأقصر ਅਲ-ਅਕਸਰ ; ਮਿਸਰੀ ਅਰਬੀ: Loʔṣor IPA: [ˈloʔsˤoɾ]; ਸੈਦੀ ਅਰਬੀ: Logṣor [ˈloɡsˤor]) ਉਤਲੇ (ਦੱਖਣੀ) ਮਿਸਰ ਵਿੱਚ ਇੱਕ ਸ਼ਹਿਰ ਅਤੇ ਲਕਸਰ ਰਾਜਪਾਲੀ ਦੀ ਰਾਜਧਾਨੀ ਹੈ। ਇਸ ਦੀ ਅਬਾਦੀ 487,896 (2010 ਅੰਦਾਜ਼ਾ) ਹੈ[1] ਜਿਸਦਾ ਖੇਤਰਫਲ ਲਗਭਗ 416 ਵਰਗ ਕਿ.ਮੀ. ਹੈ।[2] ਇਹ ਪੁਰਾਤਨ ਮਿਸਰੀ ਸ਼ਹਿਰ ਥੀਬਜ਼ ਦਾ ਟਿਕਾਣਾ ਹੋਣ ਕਰ ਕੇ[3] ਕਈ ਵਾਰ "ਦੁਨੀਆਂ ਦਾ ਸਭ ਤੋਂ ਵੱਡਾ ਖੁੱਲ੍ਹੀ ਹਵਾ 'ਚ ਬਣਿਆ ਅਜਾਇਬਘਰ" ਕਿਹਾ ਜਾਂਦਾ ਹੈ ਕਿਉਂਕਿ ਮਿਸਰੀ ਕਰਨਾਕ ਅਤੇ ਲਕਸਰ ਮੰਦਰਾਂ ਦੇ ਖੰਡਰ ਇਸ ਆਧੁਨਿਕ ਸ਼ਹਿਰ ਦੀ ਹੱਦ ਅੰਦਰ ਹਨ।
ਹਵਾਲੇ
↑ 1.01.1 World Gazetteer - Egypt: largest cities and towns and statistics of their population (retrieved 2010-7-27)
↑ luxor.gov.eg
↑ "Luxor, Egypt".
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਕੈਟੇਗਰੀਆਂ:
- ਅਰਬੀ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖ
- ਵਸੋਂ ਫਰਮਾ
- Articles containing non-English-language text
- ਮੁੱਢ
- ਮਿਸਰ ਦੇ ਸ਼ਹਿਰ
(RLQ=window.RLQ||[]).push(function()mw.config.set("wgPageParseReport":"limitreport":"cputime":"0.380","walltime":"0.672","ppvisitednodes":"value":7777,"limit":1000000,"ppgeneratednodes":"value":0,"limit":1500000,"postexpandincludesize":"value":53643,"limit":2097152,"templateargumentsize":"value":14256,"limit":2097152,"expansiondepth":"value":21,"limit":40,"expensivefunctioncount":"value":2,"limit":500,"unstrip-depth":"value":0,"limit":20,"unstrip-size":"value":1889,"limit":5000000,"entityaccesscount":"value":0,"limit":400,"timingprofile":["100.00% 648.691 1 -total"," 79.11% 513.168 1 ਫਰਮਾ:ਜਾਣਕਾਰੀਡੱਬਾ_ਬਸਤੀ"," 47.88% 310.610 1 ਫਰਮਾ:Geobox_coor"," 47.23% 306.381 1 ਫਰਮਾ:Coord"," 42.09% 273.015 1 ਫਰਮਾ:CountryAbbr"," 32.95% 213.768 1 ਫਰਮਾ:CountryAbbr2"," 17.27% 112.029 19 ਫਰਮਾ:Flag"," 12.54% 81.350 1 ਫਰਮਾ:ਹਵਾਲੇ"," 11.44% 74.236 1 ਫਰਮਾ:Cite_web"," 9.39% 60.924 1 ਫਰਮਾ:Ar_icon"],"scribunto":"limitreport-timeusage":"value":"0.046","limit":"10.000","limitreport-memusage":"value":1771280,"limit":52428800,"cachereport":"origin":"mw1333","timestamp":"20190724214850","ttl":2592000,"transientcontent":false););"@context":"https://schema.org","@type":"Article","name":"u0a32u0a15u0a38u0a30","url":"https://pa.wikipedia.org/wiki/%E0%A8%B2%E0%A8%95%E0%A8%B8%E0%A8%B0","sameAs":"http://www.wikidata.org/entity/Q130514","mainEntity":"http://www.wikidata.org/entity/Q130514","author":"@type":"Organization","name":"Contributors to Wikimedia projects","publisher":"@type":"Organization","name":"Wikimedia Foundation, Inc.","logo":"@type":"ImageObject","url":"https://www.wikimedia.org/static/images/wmf-hor-googpub.png","datePublished":"2013-04-23T19:44:18Z","dateModified":"2015-11-17T16:17:27Z","headline":"u0a2eu0a3fu0a38u0a30 u0a26u0a3e u0a07u0a71u0a15 u0a38u0a3cu0a39u0a3fu0a30"(RLQ=window.RLQ||[]).push(function()mw.config.set("wgBackendResponseTime":106,"wgHostname":"mw1265"););