ਯਾਕੂਬ ਹਵਾਲੇ ਨੇਵੀਗੇਸ਼ਨ ਮੇਨੂ
Pages using infobox person with unknown parametersਲੋਕਧਾਰਾ
ਯਾਕੂਬ
Jump to navigation
Jump to search
| ਯਾਕੂਬ | |
|---|---|
ਯਾਕੂਬ ਦੀ ਫਰਿਸ਼ਤੇ ਨਾਲ ਕੁਸ਼ਤੀ, ਰੇਮਬਰਾਂ ਦੀ ਕ੍ਰਿਤੀ | |
| ਹੋਰ ਨਾਂਮ | ਇਸਰਾਈਲ |
| ਬੱਚੇ | 12 ਪੁੱਤਰ (Twelve Tribes of Israel), 1 ਗਿਆਤ ਧੀ |
| ਮਾਤਾ-ਪਿਤਾ(s) | ਇਸਹਾਕ ਅਤੇ Rebecca |
ਹਜ਼ਰਤ ਯਾਕੂਬ ਦਾ ਦੂਸਰਾ ਨਾਮ ਇਸਰਾਈਲ ਹੈ।[1] ਇਸ ਦਾ ਮਾਅਨੀ ਹੈ ਅਬਦੁੱਲਾ। ਅੱਲ੍ਹਾ ਦਾ ਬੰਦਾ। ਹਜ਼ਰਤ ਯਾਕੂਬ ਨੂੰ ਮੁਸਲਮਾਨ, ਯਹੂਦੀ ਅਤੇ ਈਸਾਈ ਨਬੀ ਮੰਨਦੇ ਹਨ। ਇਹ ਹਜ਼ਰਤ ਇਸਹਾਕ ਔਲੀਆ ਇਸਲਾਮ ਦਾ ਬੇਟਾ ਅਤੇ ਹਜ਼ਰਤ ਇਬਰਾਹੀਮ ਔਲੀਆ ਇਸਲਾਮ ਦਾ ਪੋਤਾ ਸੀ।[1] ਹਜ਼ਰਤ ਯੂਸੁਫ਼ ਔਲੀਆ ਇਸਲਾਮ ਇਸ ਦਾ ਹੀ ਬੇਟਾ ਸੀ। ਇਸਦਾ ਜ਼ਿਕਰ ਓਲਡ ਟੈਸਟਾਮੈਂਟ ਵਿੱਚ ਇਕ ਸੌ ਸਤਰ ਤੋਂ ਵੱਧ ਬਾਰ ਅਤੇ ਕੁਰਆਨ ਦੀਆਂ ਦਸ ਸੂਰਤਾਂ ਵਿੱਚ ਸੋਲਾਂ ਬਾਰ ਆਇਆ ਹੈ।
ਹਵਾਲੇ
↑ 1.01.1 ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ. p. 1957. ISBN 81-7116-176-6.
ਕੈਟੇਗਰੀਆਂ:
- Pages using infobox person with unknown parameters
- ਲੋਕਧਾਰਾ
(RLQ=window.RLQ||[]).push(function()mw.config.set("wgPageParseReport":"limitreport":"cputime":"0.140","walltime":"0.196","ppvisitednodes":"value":827,"limit":1000000,"ppgeneratednodes":"value":0,"limit":1500000,"postexpandincludesize":"value":7240,"limit":2097152,"templateargumentsize":"value":798,"limit":2097152,"expansiondepth":"value":10,"limit":40,"expensivefunctioncount":"value":0,"limit":500,"unstrip-depth":"value":0,"limit":20,"unstrip-size":"value":2334,"limit":5000000,"entityaccesscount":"value":1,"limit":400,"timingprofile":["100.00% 181.161 1 -total"," 59.08% 107.036 1 ਫਰਮਾ:Infobox_person"," 31.88% 57.761 1 ਫਰਮਾ:Infobox"," 29.63% 53.682 1 ਫਰਮਾ:ਹਵਾਲੇ"," 25.47% 46.138 1 ਫਰਮਾ:Cite_book"," 11.34% 20.549 5 ਫਰਮਾ:Br_separated_entries"," 11.06% 20.037 1 ਫਰਮਾ:Wikidata_image"," 7.97% 14.436 2 ਫਰਮਾ:Main_other"," 3.52% 6.372 1 ਫਰਮਾ:PAGENAMEBASE"],"scribunto":"limitreport-timeusage":"value":"0.044","limit":"10.000","limitreport-memusage":"value":1982723,"limit":52428800,"cachereport":"origin":"mw1323","timestamp":"20190807045407","ttl":2592000,"transientcontent":false););"@context":"https://schema.org","@type":"Article","name":"u0a2fu0a3eu0a15u0a42u0a2c","url":"https://pa.wikipedia.org/wiki/%E0%A8%AF%E0%A8%BE%E0%A8%95%E0%A9%82%E0%A8%AC","sameAs":"http://www.wikidata.org/entity/Q289957","mainEntity":"http://www.wikidata.org/entity/Q289957","author":"@type":"Organization","name":"Contributors to Wikimedia projects","publisher":"@type":"Organization","name":"Wikimedia Foundation, Inc.","logo":"@type":"ImageObject","url":"https://www.wikimedia.org/static/images/wmf-hor-googpub.png","datePublished":"2016-07-02T13:51:25Z","dateModified":"2016-07-02T13:51:25Z","image":"https://upload.wikimedia.org/wikipedia/commons/7/7f/Rembrandt_-_Jacob_Wrestling_with_the_Angel_-_Google_Art_Project.jpg"(RLQ=window.RLQ||[]).push(function()mw.config.set("wgBackendResponseTime":113,"wgHostname":"mw1252"););