Skip to main content

ਟੌਮ ਹਾਲੈਂਡ ਮੁੱਢਲਾ ਜੀਵਨ ਅਤੇ ਪੜ੍ਹਾਈ ਹਵਾਲੇ ਨੇਵੀਗੇਸ਼ਨ ਮੇਨੂProfile"Person Details for Thomas Stanley Holland, "England and Wales Birth Registration Index, 1837-2008" — FamilySearch.org""Meet Tom Holland... the 16-year-old star of The Impossible""Schoolboy actor Tom Holland finds himself in Oscar contention for role in tsunami drama"

ਜਨਮ 1996


ਸਪਾਈਡਰ-ਮੈਨਲੰਡਨ










(function()var node=document.getElementById("mw-dismissablenotice-anonplace");if(node)node.outerHTML="u003Cdiv class="mw-dismissable-notice"u003Eu003Cdiv class="mw-dismissable-notice-close"u003E[u003Ca tabindex="0" role="button"u003Eਹਟਾਓu003C/au003E]u003C/divu003Eu003Cdiv class="mw-dismissable-notice-body"u003Eu003Cdiv id="localNotice" lang="pa" dir="ltr"u003Eu003Cpu003Eਦੋਸਤੋ! ਪੰਜਾਬੀ ਭਾਈਚਾਰੇ ਵੱਲੋਂ 1 ਅਕਤੂਬਰ ਤੋਂ 31 ਅਕਤੂਬਰ ਤੱਕ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਐਡਿਟਾਥਨ ਕਰਵਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਮਕਸਦ ਪੰਜਾਬੀ ਵਿਕੀਪੀਡੀਆ ਅਤੇ ਬਾਕੀ ਪ੍ਰੋਜੈਕਟਾਂ ਉੱਪਰ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਸਮੱਗਰੀ ਦੀ ਗੁਣਵੱਤਾ ਵਧਾਉਣਾ ਅਤੇ ਨਵੀਂ ਸਮੱਗਰੀ ਸਟੀਕ ਜਾਣਕਾਰੀ ਸਮੇਤ ਉਪਲਬਧ ਕਰਵਾਉਣਾ ਹੈ। ਇਸ ਸੰਬੰਧੀ ਆਪਣਾ ਯੋਗਦਾਨ ਪਾਉਣ ਲਈ ਇਸ ਸਫ਼ੇ u003Ca class="external autonumber" href="https://pa.wikipedia.org/wiki/%E0%A8%AA%E0%A9%8B%E0%A8%B0%E0%A8%9F%E0%A8%B2:%E0%A8%97%E0%A9%81%E0%A8%B0%E0%A9%82_%E0%A8%A8%E0%A8%BE%E0%A8%A8%E0%A8%95"u003E[1]u003C/au003E 'ਤੇ ਕਲਿੱਕ ਕਰੋ ਜੀ।nu003C/pu003Eu003C/divu003Eu003C/divu003Eu003C/divu003E";());




ਟੌਮ ਹਾਲੈਂਡ




ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ






Jump to navigation
Jump to search












ਟੌਮ ਹਾਲੈਂਡ

Tom Holland by Gage Skidmore.jpg
2016 ਵਿੱਚ ਟੌਮ ਹਾਲੈਂਡ

ਜਨਮ
ਥਾਮਸ ਸਟੈਨਲੀ ਹਾਲੈਂਡ [1]
(1996-06-01) 1 ਜੂਨ 1996 (ਉਮਰ 23) [1]
ਕਿੰਗਸਟਨ ਅਪੌਨ ਥੇਮਸ, ਲੰਡਨ, ਇੰਗਲੈਂਡ
ਸਿੱਖਿਆਡੌਨਹੈੱਡ ਪਰੈਪ ਸਕੂਲ
ਵਿੰਬਲਡਨ ਕਾਲਜ
ਬਰਿਟ ਸਕੂਲ ਆਫ ਪਰਫਾਰਮਿੰਗ ਆਰਟਸ ਐਂਡ ਟੈਕਨੋਲੋਜੀ
ਪੇਸ਼ਾ
  • ਅਦਾਕਾਰ

  • ਨਚਾਰ

ਸਰਗਰਮੀ ਦੇ ਸਾਲ2008–ਹੁਣ ਤੱਕ
ਮਾਤਾ-ਪਿਤਾ(s)ਡੋਮਿਨਿਕ ਹਾਲੈਂਡ
ਨਿਕੋਲਾ ਫ਼ਰੌਸਟ

ਥਾਮਸ ਸਟੈਨਲੀ ਹਾਲੈਂਡ (ਜਨਮ: 1 ਜੂਨ 1996) ਇੱਕ ਅੰਗਰੇਜ਼ੀ ਅਦਾਕਾਰ ਅਤੇ ਨਚਾਰ ਹੈ। ਉਸਨੂੰ ਮਾਰਵਲ ਸਿਨੇਮੈਟਿਕ ਯੂਨੀਵਰਸ ਦੀਆਂ ਫਿਲਮਾਂ ਕੈਪਟਨ ਅਮੈਰਿਕਾ: ਸਿਵਲ ਵਾਰ (2016), ਸਪਾਇਡਰ-ਮੈਨ: ਹੋਮਕਮਿੰਗ (2017), ਅਵੈਂਜਰਸ: ਇਨਫਨਿਟੀ ਵਾਰ (2018) ਵਿੱਚ ਸਪਾਈਡਰ-ਮੈਨ ਦੀ ਭੂਮਿਕਾ ਨਿਭਾਉਣ ਨਾਲ ਸਫਲਤਾ ਮਿਲੀ।


ਹਾਲੈਂਡ ਲੰਡਨ ਦੇ ਸਟੇਜ ਸ਼ੋਅ ਬਿਲੀ ਐਲੀਅਟ ਦਿ ਸੰਗੀਤ ਵਿੱਚ ਨਜ਼ਰ ਆਇਆ ਸੀ। ਉਸਨੇ ਮਿਸ਼ਨ ਇੰਪੌਸੀਬਲ (2012), ਇਨ ਦਿ ਹਾਰਟ ਆਫ ਸੀ (2015) ਅਤੇ ਦਿ ਲੌਸਟ ਸਿਟੀ ਆਫ ਜ਼ੀ (2016) ਵਰਗੀਆਂ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ। 2017 ਵਿਚ ਹਾਲੈਂਡ ਨੂੰ ਬਾੱਫਟਾ ਰਾਇਜ਼ਿੰਗ ਸਟਾਰ ਅਵਾਰਡ ਮਿਲਿਆ ਸੀ।



ਮੁੱਢਲਾ ਜੀਵਨ ਅਤੇ ਪੜ੍ਹਾਈ


ਹਾਲੈਂਡ ਦਾ ਜਨਮ ਕਿੰਗਸਟਨ ਅਪੌਨ ਥੇਮਸ, ਲੰਡਨ ਵਿਖੇ ਹੋਇਆ ਸੀ।[2] ਉਸਦੀ ਮਾਂ ਨਿਕੋਲਾ ਫ਼ਰੌਸਟ ਇੱਕ ਫੋਟੋਗ੍ਰਾਫਰ ਅਤੇ ਪਿਤਾ ਡੋਮਿਨਿਕ ਹਾਲੈਂਡ ਇੱਕ ਕਾਮੇਡੀਅਨ ਅਤੇ ਲੇਖਕ ਹੈ। [3][4] ਉਸਦੇ ਤਿੰਨ ਭਰਾ ਹਨ।


ਹਾਲੈਂਡ, ਡੌਨਹੈੱਡ ਪਰੈਪ ਸਕੂਲ, ਵਿੰਬਲਡਨ ਵਿੱਚ ਪੜ੍ਹਿਆ ਹੈ। ਡੌਨਹੈੱਡ ਪਰੈਪ ਸਕੂਲ ਤੋਂ ਬਾਅਦ ਉਸਨੇ ਬਰਿਟ ਸਕੂਲ ਆਫ ਪਰਫਾਰਮਿੰਗ ਆਰਟਸ ਐਂਡ ਟੈਕਨੋਲੋਜੀ ਵਿੱਚ ਦਾਖਲ ਹੋ ਗਿਆ।



ਹਵਾਲੇ



  1. 1.01.1 Profile, tribute.ca; accessed 24 June 2015.


  2. "Person Details for Thomas Stanley Holland, "England and Wales Birth Registration Index, 1837-2008" — FamilySearch.org". familysearch.org. 


  3. "Meet Tom Holland... the 16-year-old star of The Impossible", standard.co.uk, 20 December 2012.


  4. "Schoolboy actor Tom Holland finds himself in Oscar contention for role in tsunami drama", The Scotsman, 21 December 2012.




"https://pa.wikipedia.org/w/index.php?title=ਟੌਮ_ਹਾਲੈਂਡ&oldid=485624" ਤੋਂ ਲਿਆ













ਨੇਵੀਗੇਸ਼ਨ ਮੇਨੂ



























(RLQ=window.RLQ||[]).push(function()mw.config.set("wgPageParseReport":"limitreport":"cputime":"0.176","walltime":"0.245","ppvisitednodes":"value":948,"limit":1000000,"ppgeneratednodes":"value":0,"limit":1500000,"postexpandincludesize":"value":8528,"limit":2097152,"templateargumentsize":"value":1740,"limit":2097152,"expansiondepth":"value":18,"limit":40,"expensivefunctioncount":"value":0,"limit":500,"unstrip-depth":"value":0,"limit":20,"unstrip-size":"value":471,"limit":5000000,"entityaccesscount":"value":1,"limit":400,"timingprofile":["100.00% 227.759 1 -total"," 71.54% 162.932 1 ਫਰਮਾ:Infobox_person"," 50.96% 116.063 1 ਫਰਮਾ:Infobox"," 24.12% 54.946 5 ਫਰਮਾ:Br_separated_entries"," 21.50% 48.976 1 ਫਰਮਾ:Cite_web"," 8.30% 18.898 2 ਫਰਮਾ:Main_other"," 7.45% 16.978 1 ਫਰਮਾ:Birth_date_and_age"," 6.88% 15.680 1 ਫਰਮਾ:Wikidata_image"," 3.54% 8.065 1 ਫਰਮਾ:MONTHNAME"," 2.97% 6.762 1 ਫਰਮਾ:Hlist"],"scribunto":"limitreport-timeusage":"value":"0.051","limit":"10.000","limitreport-memusage":"value":1995009,"limit":52428800,"cachereport":"origin":"mw1255","timestamp":"20191003023716","ttl":3600,"transientcontent":true););"@context":"https://schema.org","@type":"Article","name":"u0a1fu0a4cu0a2e u0a39u0a3eu0a32u0a48u0a02u0a21","url":"https://pa.wikipedia.org/wiki/%E0%A8%9F%E0%A9%8C%E0%A8%AE_%E0%A8%B9%E0%A8%BE%E0%A8%B2%E0%A9%88%E0%A8%82%E0%A8%A1","sameAs":"http://www.wikidata.org/entity/Q2023710","mainEntity":"http://www.wikidata.org/entity/Q2023710","author":"@type":"Organization","name":"Contributors to Wikimedia projects","publisher":"@type":"Organization","name":"Wikimedia Foundation, Inc.","logo":"@type":"ImageObject","url":"https://www.wikimedia.org/static/images/wmf-hor-googpub.png","datePublished":"2018-06-22T10:39:40Z","dateModified":"2019-08-13T15:39:28Z","image":"https://upload.wikimedia.org/wikipedia/commons/3/3c/Tom_Holland_by_Gage_Skidmore.jpg"(RLQ=window.RLQ||[]).push(function()mw.config.set("wgBackendResponseTime":387,"wgHostname":"mw1255"););

Popular posts from this blog

Invision Community Contents History See also References External links Navigation menuProprietaryinvisioncommunity.comIPS Community ForumsIPS Community Forumsthis blog entry"License Changes, IP.Board 3.4, and the Future""Interview -- Matt Mecham of Ibforums""CEO Invision Power Board, Matt Mecham Is a Liar, Thief!"IPB License Explanation 1.3, 1.3.1, 2.0, and 2.1ArchivedSecurity Fixes, Updates And Enhancements For IPB 1.3.1Archived"New Demo Accounts - Invision Power Services"the original"New Default Skin"the original"Invision Power Board 3.0.0 and Applications Released"the original"Archived copy"the original"Perpetual licenses being done away with""Release Notes - Invision Power Services""Introducing: IPS Community Suite 4!"Invision Community Release Notes

Canceling a color specificationRandomly assigning color to Graphics3D objects?Default color for Filling in Mathematica 9Coloring specific elements of sets with a prime modified order in an array plotHow to pick a color differing significantly from the colors already in a given color list?Detection of the text colorColor numbers based on their valueCan color schemes for use with ColorData include opacity specification?My dynamic color schemes

Ласкавець круглолистий Зміст Опис | Поширення | Галерея | Примітки | Посилання | Навігаційне меню58171138361-22960890446Bupleurum rotundifoliumEuro+Med PlantbasePlants of the World Online — Kew ScienceGermplasm Resources Information Network (GRIN)Ласкавецькн. VI : Літери Ком — Левиправивши або дописавши її