ਪੀਲਾ ਮਕਾਨ (ਚਿੱਤਰ) ਨੇਵੀਗੇਸ਼ਨ ਮੇਨੂ43°40′56″N 4°37′55″E / 43.682177°N 4.631998°E / 43.682177; 4.631998The Yellow House ('The Street')Het gele huis ('De straat')
ਵਾਨ ਗਾਗ ਦੇ ਚਿੱਤਰ
ਡੱਚਡੱਚਵਿਨਸੰਟ ਵੈਨ ਗਾਗ
ਪੀਲਾ ਮਕਾਨ (ਚਿੱਤਰ)
Jump to navigation
Jump to search
ਡੱਚ: Het gele huis | |
---|---|
ਕਲਾਕਾਰ | ਵਿਨਸੰਟ ਵੈਨ ਗਾਗ |
ਸਾਲ | 1888 |
ਕੈਟਾਲਾਗ | F 464 H 1589 |
ਕਿਸਮ | ਤੇਲ ਚਿੱਤਰ |
ਪਸਾਰ | 76 cm × 94 cm (28.3 in × 36 in) |
ਜਗ੍ਹਾ | ਵੈਨ ਗਾਗ ਮਿਊਜੀਅਮ, Amsterdam |
Coordinates: 43°40′56″N 4°37′55″E / 43.682177°N 4.631998°E / 43.682177; 4.631998 ਪੀਲਾ ਮਕਾਨ (ਡੱਚ:Het gele huis), ਬਦਲਵਾਂ ਨਾਮ ਕੂਚਾ (ਡੱਚ:De straat),[1][2] 19ਵੀਂ ਸਦੀ ਦੇ ਉੱਤਰ-ਪ੍ਰਭਾਵਵਾਦੀ ਡੱਚ ਚਿੱਤਰਕਾਰ ਵਿਨਸੰਟ ਵੈਨ ਗਾਗ ਦਾ 1888 ਦਾ ਤੇਲ ਚਿੱਤਰ ਹੈ।
ਇਹ ਸਿਰਲੇਖ ਇਮਾਰਤ, 2, ਪਲੇਸ Lamartine, Arles, ਫ਼ਰਾਂਸ ਦੇ ਸੱਜੇ ਵਿੰਗ ਦਾ ਪਰਸੰਗ ਹੈ। ਇਹ ਉਹ ਘਰ ਹੈ, ਜਿੱਥੇ, 1 ਮਈ, 1888 ਨੂੰ, ਵਿਨਸੰਟ ਵੈਨ ਗਾਗ ਨੇ ਚਾਰ ਕਮਰੇ ਕਿਰਾਏ ਤੇ ਲਏ ਸਨ, ਜ਼ਮੀਨੀ ਮੰਜ਼ਿਲ ਤੇ ਦੋ ਵੱਡੇ ਵਾਲੇ Atelier ਅਤੇ ਰਸੋਈ ਦੇ ਤੌਰ 'ਤੇ ਕੰਮ ਲੈਣ ਲਈ ਅਤੇ, ਪਹਿਲੀ ਮੰਜ਼ਲ ਤੇ ਦੋ ਛੋਟੇ ਪਲੇਸ Lamartine ਦੇ ਸਾਹਮਣੇ। ਪਹਿਲੀ ਮੰਜ਼ਿਲ ਤੇ ਕੋਨੇ ਦੇ ਨੇੜੇ ਦੋਨੋ ਸ਼ਟਰ ਖੁੱਲ੍ਹੇ ਵਾਲੀ ਵਿੰਡੋ ਵੈਨ ਗਾਗ ਦੇ ਮਹਿਮਾਨ ਕਮਰੇ ਦੀ ਹੈ, ਜਿੱਥੇ ਪੌਲ ਗੌਗਿਨ ਦੇਰ ਅਕਤੂਬਰ 1888 ਤੋਂ ਨੌ ਹਫ਼ਤਿਆਂ ਦੇ ਲਈ ਰਿਹਾ ਸੀ। ਅਗਲੀ ਵਿੰਡੋ ਜਿਸਦਾ ਇੱਕ ਸ਼ਟਰ ਬੰਦ ਹੈ, ਉਸ ਦੇ ਪਿੱਛੇ ਵੈਨ ਗੋ ਦੀ ਬੈਡਰੂਮ ਹੈ। ਮਗਰਲੇ ਦੋ ਛੋਟੇ ਕਮਰੇ ਵੈਨ ਗਾਗ ਨੇ ਬਾਅਦ ਵਿੱਚ ਕਿਰਾਏ ਤੇ ਲਏ ਸੀ।
ਟਿਪਣੀਆਂ
↑ The Yellow House ('The Street'), ਵਾਨ ਗਾਗ ਮਿਊਜੀਅਮ.
↑ (Dutch) Het gele huis ('De straat'), ਵਾਨ ਗਾਗ ਮਿਊਜੀਅਮ.
ਕੈਟੇਗਰੀ:
- ਵਾਨ ਗਾਗ ਦੇ ਚਿੱਤਰ
(RLQ=window.RLQ||[]).push(function()mw.config.set("wgPageParseReport":"limitreport":"cputime":"0.092","walltime":"0.117","ppvisitednodes":"value":571,"limit":1000000,"ppgeneratednodes":"value":0,"limit":1500000,"postexpandincludesize":"value":4762,"limit":2097152,"templateargumentsize":"value":775,"limit":2097152,"expansiondepth":"value":13,"limit":40,"expensivefunctioncount":"value":0,"limit":500,"unstrip-depth":"value":0,"limit":20,"unstrip-size":"value":772,"limit":5000000,"entityaccesscount":"value":0,"limit":400,"timingprofile":["100.00% 82.312 1 ਫਰਮਾ:Infobox_artwork","100.00% 82.312 1 -total"," 63.72% 52.450 1 ਫਰਮਾ:Infobox"," 15.61% 12.850 1 ਫਰਮਾ:Italic_title"," 6.90% 5.682 5 ਫਰਮਾ:Isnumeric"," 4.33% 3.560 2 ਫਰਮਾ:Comma_separated_entries"," 3.31% 2.725 1 ਫਰਮਾ:Both"],"scribunto":"limitreport-timeusage":"value":"0.017","limit":"10.000","limitreport-memusage":"value":773962,"limit":52428800,"cachereport":"origin":"mw1265","timestamp":"20190620072300","ttl":2592000,"transientcontent":false););"@context":"https://schema.org","@type":"Article","name":"u0a2au0a40u0a32u0a3e u0a2eu0a15u0a3eu0a28 (u0a1au0a3fu0a71u0a24u0a30)","url":"https://pa.wikipedia.org/wiki/%E0%A8%AA%E0%A9%80%E0%A8%B2%E0%A8%BE_%E0%A8%AE%E0%A8%95%E0%A8%BE%E0%A8%A8_(%E0%A8%9A%E0%A8%BF%E0%A9%B1%E0%A8%A4%E0%A8%B0)","sameAs":"http://www.wikidata.org/entity/Q2200610","mainEntity":"http://www.wikidata.org/entity/Q2200610","author":"@type":"Organization","name":"Contributors to Wikimedia projects","publisher":"@type":"Organization","name":"Wikimedia Foundation, Inc.","logo":"@type":"ImageObject","url":"https://www.wikimedia.org/static/images/wmf-hor-googpub.png","datePublished":"2016-04-14T03:12:33Z","dateModified":"2019-05-05T00:13:08Z","image":"https://upload.wikimedia.org/wikipedia/commons/7/7b/Vincent_van_Gogh_-_The_yellow_house_%28%27The_street%27%29.jpg"(RLQ=window.RLQ||[]).push(function()mw.config.set("wgBackendResponseTime":262,"wgHostname":"mw1265"););